ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਸਲਾਬਤਪੁਰਾ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਸਤਿਸੰਗ ਹੋਵੇਗਾ । ਇਹ ਸਤਿਸੰਗ ਵਰਚੂਅਲ ਹੋਵੇਗਾ । ਡੇਰਾ ਮੁਖੀ ਦੇ ਪੈਰੋਲ 'ਤੇ ਆਉਣ ਤੋਂ ਬਾਅਦ ਇਹ ਪੰਜਾਬ 'ਚ ਇਕ ਵੱਡਾ ਸਮਾਗਮ ਹੋਵੇਗਾ ।

Ram Rahim will do virtual satsang in Punjab.

#ramrahim #virtualsatsang #punjabnews